ਲੋਕਾਂ ਦੇ ਟੈੱਕਸ ਦੇ ਪੈਸੇ ਦੀ ਦੁਰਵਰਤੋਂ ਕਰ ਗੈਂਗਸਟਰਾਂ ਦੀ ਰਾਜਨੀਤਿਕ ਪੁਸ਼ਤਪਨਾਹੀ ਕਰਨ ਵਾਲਿਆਂ ਦਾ ਸੱਚ ਆਇਆ ਸਾਹਮਣੇ

ਪੰਜਾਬ ਦੀਆਂ ਜੇਲ੍ਹਾਂ ਨੂੰ ਗੈਂਗਸਟਰਾਂ ਦੇ ‘ਸੇਫ-ਹਾਊਸ’ ਬਣਾਉਣ ਵਾਲਿਆਂ ਦਾ ਹੋਇਆ ਪਰਦਾਫਾਸ਼- ਮਲਵਿੰਦਰ ਕੰਗ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੇ ਪੈਸੇ ਨੂੰ ਮੋਸਟ-ਵਾਂਟੈਡ ਅਪਰਾਧੀਆਂ ਵਾਸਤੇ ਕਾਨੂੰਨੀ ਮਦਦ ਦੇਣ ਲਈ ਵਰਤਿਆ- ਸ. ਕੰਗ ਨਸ਼ੇ ਅਤੇ ਅਪਰਾਧ ਨੂੰ ਪਾਲਣ ਵਾਲੇ ਰਾਜਨੀਤਿਕ ਅਤੇ ਵਰਦੀਧਾਰੀ ਲੋਕਾਂ ਦਾ ‘ਮਾਨ ਸਰਕਾਰ’ ਨੇ ਤੋੜਿਆ ਨੈੱਕਸਸ- ਸ. ਕੰਗ ਚੰਡੀਗੜ੍ਹ, 20 ਅਪ੍ਰੈਲ 2023 (ਦੀ ਪੰਜਾਬ … Continue reading ਲੋਕਾਂ ਦੇ ਟੈੱਕਸ ਦੇ ਪੈਸੇ ਦੀ ਦੁਰਵਰਤੋਂ ਕਰ ਗੈਂਗਸਟਰਾਂ ਦੀ ਰਾਜਨੀਤਿਕ ਪੁਸ਼ਤਪਨਾਹੀ ਕਰਨ ਵਾਲਿਆਂ ਦਾ ਸੱਚ ਆਇਆ ਸਾਹਮਣੇ